ਜੇਲ ਵਿੱਚ ਵੀਡੀਓ ਲੀਕ ਕਰਨ ਦੇ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖ਼ਤ ਕਾਰਵਾਈ

ਪੰਜ ਜੇਲ ਅਧਿਕਾਰੀਆਂ ਸਮੇਤ ਜੇਲ ਸੁਪਰਡੈਂਟ ਗਿ੍ਰਫਤਾਰ ਗੋਇੰਦਵਾਲ ਸਾਹਿਬ ਕੇਂਦਰੀ ਜੇਲ ਦੇ ਸੱਤ ਜੇਲ ਅਧਿਕਾਰੀ ਮੁਅੱਤਲ ਮਨਪ੍ਰੀਤ ਭਾਉ, ਸਚਿਨ ਭਿਵਾਨੀ ਸਮੇਤ 9 ਕੈਦੀਆਂ ’ਤੇ ਵੀਡੀਓ ਰਿਕਾਰਡ ਕਰਨ ਲਈ ਮੁਕੱਦਮਾ ਦਰਜ ਜੇਲ ਅਧਿਕਾਰੀਆਂ ਨੂੰ ਅਣਗਹਿਲੀ ਅਤੇ ਕੈਦੀਆਂ ਨਾਲ ਕਥਿਤ ਮਿਲੀਭੁਗਤ ਕਰਨ ਲਈ ਕੀਤਾ ਮੁਅੱਤਲ: ਆਈ.ਜੀ.ਪੀ. ਸੁਖਚੈਨ ਗਿੱਲ ਚੰਡੀਗੜ੍ਹ ( ਤਰਨਤਾਰਨ), 5 ਮਾਰਚ 2023 (ਦੀ ਪੰਜਾਬ ਵਾਇਰ)। … Continue reading ਜੇਲ ਵਿੱਚ ਵੀਡੀਓ ਲੀਕ ਕਰਨ ਦੇ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖ਼ਤ ਕਾਰਵਾਈ